ਪੰਜਾਬ 'ਚ ਵੱਧ ਰਿਹਾ ਨਸ਼ੇ ਦਾ ਕਹਿਰ, ਇੱਕ ਹੋਰ ਨੌਜਵਾਨ ਦੀ ਮੌਤ | OneIndia Punjabi

2022-10-11 3

ਚਿੱਟੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ | ਮਾਮਲਾ ਮਾਨਸਾ ਦੇ ਪਿੰਡ ਨੰਗਲ ਕਲਾਂ ਦਾ ਹੈ, ਜਿੱਥੇ 28 ਸਾਲਾ ਪੰਚਾਇਤ ਮੈਂਬਰ ਮੰਗਾ ਸਿੰਘ ਦੀ ਚਿੱਟੇ ਦੇ ਕਾਰਨ ਮੌਤ ਹੋ ਗਈ ਹੈ, ਦਸਿਆ ਜਾ ਰਿਹਾ ਹੈ ਕਿ ਮੰਗਾ ਸਿੰਘ ਬੀਤੇ ਦਿਨ ਪਿੰਡ ਦੇ ਇੱਕ ਨਸ਼ਾ ਤਸਕਰ ਦੇ ਘਰ ਨਸ਼ਾ ਲੈਣ ਗਿਆ ਅਤੇ ਉਥੇ ਹੀ ਨਸ਼ੇ ਦੀ ਓਵਰਡੋਜ਼ ਕਾਰਨ ਉਸਦੀ ਮੌਤ ਹੋ ਗਈ ਜਿਸ ਤੋਂ ਬਾਅਦ ਮੰਗਾ ਸਿੰਘ ਦੀ ਲਾਸ਼ ਨੂੰ ਨਸ਼ਾ ਤਸਕਰ ਨੇ ਬਾਹਰ ਸੁੱਟ ਦਿੱਤਾ |